Articles

  • Dec 24, 2024 | ruralindiaonline.org | Navneet Dhaliwal

    “ਪਾਣੀ ਲੈ ਲੋ! ਪਾਣੀ!” ਇਹ ਸਨ ਕੇ ਇਕਡੁਮ ਆਪਣੇ ਭਾਂਡੇ ਲੈ ਕੇ ਬਾਹਰ ਵੱਲ ਨਾ ਦੌੜਿਓ। ਇਹ ਪਾਣੀ ਵਾਲਾ ਟੈਂਕਰ ਥੋੜਾ ਜਿਹਾ ਛੋਟਾ ਹੈ। ਪਲਾਸਟਿਕ ਦੀ ਬੋਤਲ, ਪੁਰਾਣੀ ਰਬੜ ਦੀ ਚੱਪਲ, ਇੱਕ ਛੋਟੀ ਜਿਹੀ ਪਲਾਸਟਿਕ ਦੀ ਪਾਈਪ ਅਤੇ ਲੱਕੜ ਦੇ ਛੋਟੇ ਜਿਹੇ ਡੱਕਿਆਂ ਨਾਲ ਬਣੇ ਇਸ ‘ਟੈਂਕਰ’ ਵਿੱਚ ਇੱਕ ਗਲਾਸ ਪਾਣੀ ਦਾ ਆ ਜਾਂਦਾ ਹੈ। ਬਲਵੀਰ ਸਿੰਘ, ਭਵਾਨੀ ਸਿੰਘ, ਕੈਲਾਸ਼ ਕੰਵਰ ਅਤੇ ਮੋਤੀ ਸਿੰਘ- ਸਭ ਸਾਂਵਤਾ ਪਿੰਡ ਦੇ 5 ਤੋਂ 13 ਸਾਲ ਦੀ ਉਮਰ ਦੇ ਬੱਚੇ ਹਨ- ਜਿਨ੍ਹਾਂ ਨੇ ਇਹ ਖਿਡੌਣਾ ਰਾਜਸਥਾਨ ਦੇ ਪੂਰਬੀ ਹਿੱਸੇ ਵਿੱਚ ਵੱਸੇ ਉਹਨਾਂ ਦੇ ਪਿੰਡ ਆਉਣ ਵਾਲੇ ਉਸ ਪਾਣੀ ਦੇ ਟੈਂਕਰ ਨੂੰ ਦੇਖ ਕੇ ਬਣਾਇਆ ਜਿਸ ਨੂੰ ਦੇਖ ਕੇ ਉਹਨਾਂ ਦੇ...

  • Dec 22, 2024 | ruralindiaonline.org | Ritayan Mukherjee |Navneet Dhaliwal

    ਹੋ ਸਕਦਾ ਹੈ ਕਿ ਤੁਸੀਂ ਸਤਜੇਲਿਆ ਵਿੱਚ ਬਣੇ ਇਕਲੌਤੇ ਡਾਕ ਘਰ ਨੂੰ ਨਜ਼ਰਅੰਦਾਜ਼ ਕਰ ਦਿਉ। ਕੱਚੀ ਝੋਂਪੜੀ ਵਿੱਚ ਬਣੇ ਇਸ ਡਾਕ ਘਰ ਦੀ ਇੱਕੋ ਇੱਕ ਨਿਸ਼ਾਨੀ ਇਸ ਦੇ ਬਾਹਰ ਲਟਕਦਾ ਲਾਲ ਲੋਹੇ ਦਾ ਲੈਟਰ ਬਾਕਸ ਹੈ। ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦਾ ਇਹ 80 ਸਾਲ ਪੁਰਾਣਾ ਸਬ ਡਾਕ ਘਰ ਸੱਤ ਗ੍ਰਾਮ ਪੰਚਾਇਤਾਂ ਲਈ ਕੰਮ ਕਰਦਾ ਹੈ। ਇਹ ਕੱਚੀ ਇਮਾਰਤ ਸੁੰਦਰਬੰਸ ਵਿੱਚ ਤਬਾਹੀ ਮਚਾਉਣ ਵਾਲੇ ਆਈਲਾ ਅਤੇ ਅਮਫ਼ਾਨ ਵਰਗੇ ਮਹਾਂ ਚੱਕਰਵਾਤਾਂ ਦੀ ਮਾਰ ਵੀ ਝੱਲ ਚੁੱਕੀ ਹੈ। ਇੱਥੋਂ ਦੇ ਵਸਨੀਕਾਂ ਲਈ ਇਹ ਇੱਕ ਸੰਜੀਵਨੀ ਬੂਟੀ ਵਾਂਗ ਹੈ ਜਿਨ੍ਹਾਂ ਦੇ ਇੱਥੇ ਬੱਚਤ ਖਾਤੇ ਹਨ ਅਤੇ ਸਰਕਾਰੀ ਕਾਗਜ਼ ਜਿਵੇਂ ਕਿ ਸ਼ਨਾਖਤੀ ਕਾਰਡ ਆਦਿ ਡਾਕ ਰਾਹੀਂ ਇੱਥੇ...

  • Nov 19, 2024 | ruralindiaonline.org | Ashwini Shukla |Sarbajaya Bhattacharya |Navneet Dhaliwal

    ਜ਼ਾਕਿਰ ਹੁਸੈਨ ਅਤੇ ਮਹੇਸ਼ ਕੁਮਾਰ ਚੌਧਰੀ ਬਚਪਨ ਦੇ ਦੋਸਤ ਹਨ, ਅਤੇ ਇਸ ਸਮੇਂ ਉਮਰ ਦੇ ਚਾਲੀਵਿਆਂ ਵਿੱਚ ਵੀ ਉਹਨਾਂ ਵਿੱਚ ਕਾਫ਼ੀ ਨੇੜਤਾ ਹੈ। ਜ਼ਾਕਿਰ ਅਜਨਾ ਪਿੰਡ ਦੇ ਨਿਵਾਸੀ ਹਨ ਅਤੇ ਪਾਕੁਰ ਵਿਖੇ ਉਸਾਰੀ ਠੇਕੇਦਾਰ ਹਨ ਜਿੱਥੇ ਮਹੇਸ਼ ਛੋਟਾ ਜਿਹਾ ਰੈਸਟੋਰੈਂਟ ਚਲਾਉਂਦੇ ਹਨ। “ਪਾਕੁਰ [ਜਿਲਾ] ਇੱਕ ਸ਼ਾਂਤਮਈ ਜਗ੍ਹਾ ਹੈ ਅਤੇ ਲੋਕ ਆਪਸ ਵਿੱਚ ਭਾਈਚਾਰੇ ਨਾਲ ਰਹਿੰਦੇ ਹਨ,” ਮਹੇਸ਼ ਜੀ ਦਾ ਕਹਿਣਾ ਹੈ। “ਇਹ ਸਿਰਫ਼ ਹੇਮੰਤ ਬਿਸਵਾ ਸਰਮਾ [ਅਸਾਮ ਦੇ ਮੁੱਖ ਮੰਤਰੀ] ਵਰਗੇ ਬਾਹਰੋਂ ਆਏ ਲੋਕ ਹੀ ਹਨ ਜੋ ਲੋਕਾਂ ਨੂੰ ਆਪਣੇ ਭਾਸ਼ਨਾਂ ਨਾਲ ਭੜਕਾ ਰਹੇ ਹਨ,” ਆਪਣੇ ਦੋਸਤ ਦੇ ਨਾਲ ਬੈਠੇ ਜ਼ਾਕਿਰ ਕਹਿੰਦੇ ਹਨ। ਪਾਕੁਰ, ਸੰਥਾਲ ਪਰਗਨਾ ਇਲਾਕੇ ਦਾ ਇੱਕ...

  • Sep 27, 2024 | ruralindiaonline.org | Sarbajaya Bhattacharya |Priti David |Navneet Dhaliwal

    “ਸਾਡੇ ਪਿੰਡ ਵਿੱਚ ਕੁੜੀਆਂ ਸੁਰੱਖਿਅਤ ਨਹੀਂ। ਸ਼ਾਮ ਦੇ ਅੱਠ ਜਾਂ ਨੌਂ ਵਜੇਤੋਂ ਬਾਅਦ ਉਹ ਘਰ ਤੋਂ ਬਾਹਰ ਨਹੀਂ ਨਿਕਲਦੀਆਂ,” ਸ਼ੁਕਲਾ ਘੋਸ਼ ਦੱਸਦੇ ਹਨ। ਉਹ ਪੱਛਮ ਮੇਦਨੀਪੁਰ ਦੇਪਿੰਡ ਕੂਆਪੁਰ ਦੀ ਗੱਲ ਕਰ ਰਹੇ ਹਨ। “ਕੁੜੀਆਂਦੇ ਮਨ ਵਿੱਚ ਖੌਫ਼ ਹੈ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਵਿਰੋਧ ਕਰਨਾ ਜ਼ਰੂਰੀ ਹੈ।”ਘੋਸ਼ ਅਤੇ ਕੂਆਪੁਰ ਦੀਆਂ ਕੁੜੀਆਂ ਉਹਨਾਂ ਹਜ਼ਾਰਾਂ ਕਿਸਾਨ ਅਤੇ ਮਜ਼ਦੂਰਾਂਦੇ ਝੁੰਡ ਦਾ ਹਿੱਸਾ ਹਨ ਜੋ ਪਿਛਲੇ ਹਫ਼ਤੇ ਪੱਛਮੀ ਬੰਗਾਲ ਦੇ ਵੱਖ ਵੱਖ ਪਿੰਡਾਂ ਤੇ ਕਸਬਿਆਂ ਤੋਂਇਕੱਠੇ ਹੋ ਕੇ ਕੋਲਕਾਤਾ ਦੇ ਆਰ. ਜੀ.

  • Jul 17, 2024 | ruralindiaonline.org | Sanskriti Talwar |Vishaka George |Navneet Dhaliwal

    “ਪਹਿਲੇ ਦਿਨ ਮਜੀਦਾਂ ਨੇ ਮੇਰੇ ਹੱਥ ਤੇ ਮਾਰੀਆਂ ਸੀ,” 65 ਸਾਲਾ ਕਰਸੈਦ ਬੇਗਮ ਸ਼ਰਾਰਤ ਭਰੇ ਲਹਿਜੇ ਵਿੱਚ ਪੁਰਾਣੇ ਪਲ ਯਾਦ ਕਰਦੇ ਹਨ। ਉਹਨਾਂ ਦੇ ਕੋਲ਼ ਬੈਠੇ ਮਜੀਦਾਂ ਬੇਗਮ ਇਸ ਪੁਰਾਣੀ ਯਾਦ ਤੇ ਮੁਸਕੁਰਾਉਂਦਿਆਂ ਆਪਣੇ ਬਚਾਅ ਵਿੱਚ ਪੱਖ ਪੇਸ਼ ਕਰਦੇ ਹਨ। “ਸ਼ੁਰੂ ਸ਼ੁਰੂ ਵਿੱਚ ਕਰਸੈਦ ਨੂੰ ਧਾਗਿਆਂ ਨਾਲ਼ ਕੰਮ ਕਰਨਾ ਨਹੀਂ ਆਉਂਦਾ ਸੀ। ਮੈਂ ਸਿਰਫ਼ ਇੱਕ ਵਾਰ ਹੀ ਮਾਰਿਆ ਸੀ,” ਉਹ ਨਾਲ਼ ਹੀ ਦੱਸਦੇ ਹਨ, “ਪਰ ਫਿਰ ਇਹ ਛੇਤੀ ਹੀ ਸਿੱਖ ਗਈ ਸੀ।” ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਪਿੰਡ ਘੰਡਾ ਬੰਨਾ ਦੀਆਂ ਦੋ ਬਜ਼ੁਰਗ ਔਰਤਾਂ ਮਜੀਦਾਂ ਤੇ ਕਰਸੈਦ ਸੂਤ, ਜੂਟ ਤੇ ਕਈ ਵਾਰ ਪੁਰਾਣੇ ਕੱਪੜਿਆਂ ਤੋਂ ਬੁਣੀਆਂ ਗੁੰਝਲਦਾਰ ਨਮੂਨੇ ਦੀਆਂ ਰੰਗ...

Contact details

Socials & Sites

Try JournoFinder For Free

Search and contact over 1M+ journalist profiles, browse 100M+ articles, and unlock powerful PR tools.

Start Your 7-Day Free Trial →